ਖ਼ਰਾਬ ਮੌਸਮ ਨੇ Punjab 'ਚ ਮਚਾਈ ਭਾਰੀ ਤਬਾਹੀ, ਮੌਸਮ ਵਿਭਾਗ ਨੇ ਜਾਰੀ ਕੀਤਾ High Alert | OneIndia Punjabi

2023-03-25 0

ਸ਼ੁੱਕਰਵਾਰ ਦੁਪਹਿਰ ਬਾਅਦ ਆਏ ਚੱਕਰਵਾਤੀ ਤੂਫ਼ਾਨ ਨੇ ਜਿਲ੍ਹਾ ਫਾਜ਼ਿਲਕਾ ਦੇ ਪਿੰਡ ਬਕੈਨਵਾਲਾ ਦੀ ਢਾਣੀ ਵਿੱਚ ਭਾਰੀ ਨੁਕਸਾਨ ਕੀਤਾ ਹੈ। ਇਸ ਤੂਫ਼ਾਨ ਨੇ ਕਈ ਮਕਾਨਾਂ ਨੂੰ ਢਾਹ ਦਿੱਤਾ, ਬਾਗਾਂ ਵਿਚ ਲੱਗੇ ਦਰਖ਼ਤ ਡਿੱਗ ਗਏ ਤੇ ਕਣਕ ਦੀ ਫ਼ਸਲ ਖੇਤਾਂ ਵਿਚ ਵਿਛ ਗਈ।
.
Bad weather has caused huge destruction in Punjab, Meteorological Department has issued High Alert.
.
.
.
#punjabnews #fazilka #weatherhighalert #news

Free Traffic Exchange